-
ਇਬਰਾਨੀਆਂ 10:29ਪਵਿੱਤਰ ਬਾਈਬਲ
-
-
29 ਤਾਂ ਫਿਰ, ਕੀ ਉਸ ਇਨਸਾਨ ਨੂੰ ਇਸ ਤੋਂ ਵੀ ਸਖ਼ਤ ਸਜ਼ਾ ਨਹੀਂ ਮਿਲੇਗੀ ਜਿਸ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਆਪਣੇ ਪੈਰਾਂ ਹੇਠ ਮਿੱਧਿਆ ਹੈ ਅਤੇ ਜਿਸ ਇਕਰਾਰ ਦੇ ਲਹੂ ਨਾਲ ਉਸ ਨੂੰ ਸ਼ੁੱਧ ਕੀਤਾ ਗਿਆ ਸੀ, ਉਸ ਲਹੂ ਨੂੰ ਮਾਮੂਲੀ ਸਮਝਿਆ ਹੈ ਅਤੇ ਜਿਸ ਨੇ ਅਪਾਰ ਕਿਰਪਾ ਦੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਘੋਰ ਅਪਮਾਨ ਕੀਤਾ ਹੈ?
-