ਇਬਰਾਨੀਆਂ 11:12 ਪਵਿੱਤਰ ਬਾਈਬਲ 12 ਇਸੇ ਕਰਕੇ, ਭਾਵੇਂ ਅਬਰਾਹਾਮ ਬੱਚੇ ਪੈਦਾ ਨਹੀਂ ਕਰ ਸਕਦਾ ਸੀ,* ਫਿਰ ਵੀ ਉਸੇ ਇੱਕੋ ਆਦਮੀ ਤੋਂ ਇੰਨੇ ਬੱਚੇ ਹੋਏ ਜਿਨ੍ਹਾਂ ਦੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਹੈ ਅਤੇ ਜਿਹੜੇ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਵਾਂਗ ਅਣਗਿਣਤ ਹਨ।
12 ਇਸੇ ਕਰਕੇ, ਭਾਵੇਂ ਅਬਰਾਹਾਮ ਬੱਚੇ ਪੈਦਾ ਨਹੀਂ ਕਰ ਸਕਦਾ ਸੀ,* ਫਿਰ ਵੀ ਉਸੇ ਇੱਕੋ ਆਦਮੀ ਤੋਂ ਇੰਨੇ ਬੱਚੇ ਹੋਏ ਜਿਨ੍ਹਾਂ ਦੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਹੈ ਅਤੇ ਜਿਹੜੇ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਵਾਂਗ ਅਣਗਿਣਤ ਹਨ।