-
ਇਬਰਾਨੀਆਂ 12:28ਪਵਿੱਤਰ ਬਾਈਬਲ
-
-
28 ਇਸ ਲਈ, ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਸਾਨੂੰ ਉਹ ਰਾਜ ਮਿਲੇਗਾ ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ, ਆਓ ਆਪਾਂ ਆਪਣੇ ਆਪ ਨੂੰ ਪਰਮੇਸ਼ੁਰ ਦੀ ਅਪਾਰ ਕਿਰਪਾ ਦੇ ਲਾਇਕ ਬਣਾਈ ਰੱਖੀਏ, ਜਿਸ ਰਾਹੀਂ ਅਸੀਂ ਡਰ ਅਤੇ ਸ਼ਰਧਾ ਨਾਲ ਪਰਮੇਸ਼ੁਰ ਦੀ ਭਗਤੀ ਕਰ ਕੇ ਉਸ ਦੀ ਮਨਜ਼ੂਰੀ ਪ੍ਰਾਪਤ ਕਰ ਸਕੀਏ।
-