-
ਯਾਕੂਬ 5:13ਪਵਿੱਤਰ ਬਾਈਬਲ
-
-
13 ਕੀ ਤੁਹਾਡੇ ਵਿੱਚੋਂ ਕੋਈ ਦੁੱਖ ਝੱਲ ਰਿਹਾ ਹੈ? ਉਹ ਪ੍ਰਾਰਥਨਾ ਕਰਦਾ ਰਹੇ। ਕੀ ਤੁਹਾਡੇ ਵਿੱਚੋਂ ਕੋਈ ਚੜ੍ਹਦੀਆਂ ਕਲਾਂ ਵਿਚ ਹੈ? ਉਹ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾਵੇ।