-
2 ਪਤਰਸ 2:19ਪਵਿੱਤਰ ਬਾਈਬਲ
-
-
19 ਭਾਵੇਂ ਇਹ ਆਦਮੀ ਉਨ੍ਹਾਂ ਨਾਲ ਆਜ਼ਾਦੀ ਦਾ ਵਾਅਦਾ ਕਰਦੇ ਹਨ, ਪਰ ਇਹ ਆਪ ਹੀ ਗ਼ਲਤ ਕੰਮਾਂ ਦੇ ਗ਼ੁਲਾਮ ਹਨ। ਜੇ ਕੋਈ ਇਨਸਾਨ ਕਿਸੇ ਦੇ ਵੱਸ ਵਿਚ ਆ ਜਾਂਦਾ ਹੈ, ਤਾਂ ਉਹ ਇਨਸਾਨ ਉਸ ਦਾ ਗ਼ੁਲਾਮ ਬਣ ਜਾਂਦਾ ਹੈ।
-