ਪ੍ਰਕਾਸ਼ ਦੀ ਕਿਤਾਬ 2:9 ਪਵਿੱਤਰ ਬਾਈਬਲ 9 ‘ਮੈਂ ਤੇਰੇ ਕਸ਼ਟਾਂ ਨੂੰ ਅਤੇ ਤੇਰੀ ਗ਼ਰੀਬੀ ਨੂੰ ਜਾਣਦਾ ਹਾਂ, ਪਰ ਤੂੰ ਅਮੀਰ ਹੈਂ। ਮੈਂ ਇਹ ਵੀ ਜਾਣਦਾ ਹਾਂ ਕਿ ਆਪਣੇ ਆਪ ਨੂੰ ਯਹੂਦੀ ਕਹਿਣ ਵਾਲੇ ਲੋਕ ਤੇਰੀ ਨਿੰਦਿਆ ਕਰਦੇ ਹਨ। ਉਹ ਅਸਲ ਵਿਚ ਯਹੂਦੀ ਨਹੀਂ ਹਨ, ਸਗੋਂ ਸ਼ੈਤਾਨ ਦੀ ਟੋਲੀ* ਵਿੱਚੋਂ ਹਨ। ਪ੍ਰਕਾਸ਼ ਦੀ ਕਿਤਾਬ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 2:9 ਪਹਿਰਾਬੁਰਜ,5/15/2003, ਸਫ਼ਾ 12
9 ‘ਮੈਂ ਤੇਰੇ ਕਸ਼ਟਾਂ ਨੂੰ ਅਤੇ ਤੇਰੀ ਗ਼ਰੀਬੀ ਨੂੰ ਜਾਣਦਾ ਹਾਂ, ਪਰ ਤੂੰ ਅਮੀਰ ਹੈਂ। ਮੈਂ ਇਹ ਵੀ ਜਾਣਦਾ ਹਾਂ ਕਿ ਆਪਣੇ ਆਪ ਨੂੰ ਯਹੂਦੀ ਕਹਿਣ ਵਾਲੇ ਲੋਕ ਤੇਰੀ ਨਿੰਦਿਆ ਕਰਦੇ ਹਨ। ਉਹ ਅਸਲ ਵਿਚ ਯਹੂਦੀ ਨਹੀਂ ਹਨ, ਸਗੋਂ ਸ਼ੈਤਾਨ ਦੀ ਟੋਲੀ* ਵਿੱਚੋਂ ਹਨ।