-
ਪ੍ਰਕਾਸ਼ ਦੀ ਕਿਤਾਬ 3:4ਪਵਿੱਤਰ ਬਾਈਬਲ
-
-
4 “‘ਫਿਰ ਵੀ, ਤੇਰੇ ਕੋਲ ਸਾਰਦੀਸ ਵਿਚ ਕੁਝ ਲੋਕ ਹਨ ਜਿਨ੍ਹਾਂ ਨੇ ਆਪਣੇ ਕੱਪੜੇ ਗੰਦੇ ਨਹੀਂ ਹੋਣ ਦਿੱਤੇ। ਉਹ ਚਿੱਟੇ ਕੱਪੜੇ ਪਾ ਕੇ ਮੇਰੇ ਨਾਲ-ਨਾਲ ਤੁਰਨਗੇ ਕਿਉਂਕਿ ਉਹ ਇਸ ਸਨਮਾਨ ਦੇ ਲਾਇਕ ਹਨ।
-