-
ਪ੍ਰਕਾਸ਼ ਦੀ ਕਿਤਾਬ 4:6ਪਵਿੱਤਰ ਬਾਈਬਲ
-
-
6 ਅਤੇ ਸਿੰਘਾਸਣ ਦੇ ਮੋਹਰੇ ਕੱਚ ਵਰਗਾ ਇਕ ਸਮੁੰਦਰ ਹੈ ਜੋ ਬਲੌਰ ਵਰਗਾ ਲੱਗਦਾ ਹੈ।
ਅਤੇ ਸਿੰਘਾਸਣ ਦੇ ਵਿਚਕਾਰ ਅਤੇ ਸਿੰਘਾਸਣ ਦੇ ਆਲੇ-ਦੁਆਲੇ ਚਾਰ ਕਰੂਬੀ ਹਨ ਜਿਨ੍ਹਾਂ ਦੇ ਸਰੀਰ ਅੱਗਿਓਂ ਤੇ ਪਿੱਛਿਓਂ ਅੱਖਾਂ ਨਾਲ ਭਰੇ ਹੋਏ ਹਨ।
-