-
ਪ੍ਰਕਾਸ਼ ਦੀ ਕਿਤਾਬ 4:8ਪਵਿੱਤਰ ਬਾਈਬਲ
-
-
8 ਉਨ੍ਹਾਂ ਚਾਰਾਂ ਕਰੂਬੀਆਂ ਦੇ ਛੇ-ਛੇ ਖੰਭ ਹਨ; ਖੰਭ ਬਾਹਰੋਂ ਤੇ ਅੰਦਰੋਂ ਅੱਖਾਂ ਨਾਲ ਭਰੇ ਹੋਏ ਹਨ। ਉਹ ਦਿਨ-ਰਾਤ ਲਗਾਤਾਰ ਕਹਿੰਦੇ ਹਨ: “ਪਵਿੱਤਰ, ਪਵਿੱਤਰ, ਪਵਿੱਤਰ ਹੈ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ, ਜੋ ਸੀ ਅਤੇ ਜੋ ਹੈ ਅਤੇ ਜੋ ਆ ਰਿਹਾ ਹੈ।”
-