-
ਪ੍ਰਕਾਸ਼ ਦੀ ਕਿਤਾਬ 8:5ਪਵਿੱਤਰ ਬਾਈਬਲ
-
-
5 ਪਰ ਉਸੇ ਵੇਲੇ ਉਸ ਦੂਤ ਨੇ ਵੇਦੀ ਤੋਂ ਥੋੜ੍ਹੀ ਜਿਹੀ ਅੱਗ ਧੂਪਦਾਨ ਵਿਚ ਪਾ ਕੇ ਧਰਤੀ ਉੱਤੇ ਸੁੱਟ ਦਿੱਤੀ। ਅਤੇ ਗਰਜਾਂ ਸੁਣਾਈ ਦਿੱਤੀਆਂ ਤੇ ਆਵਾਜ਼ਾਂ ਆਈਆਂ ਤੇ ਬਿਜਲੀ ਲਿਸ਼ਕੀ ਤੇ ਭੁਚਾਲ਼ ਆਇਆ।
-