-
ਪ੍ਰਕਾਸ਼ ਦੀ ਕਿਤਾਬ 12:1ਪਵਿੱਤਰ ਬਾਈਬਲ
-
-
12 ਅਤੇ ਮੈਂ ਸਵਰਗ ਵਿਚ ਇਕ ਵੱਡਾ ਨਿਸ਼ਾਨ ਦੇਖਿਆ। ਇਕ ਤੀਵੀਂ ਨੇ ਸੂਰਜ ਪਹਿਨਿਆ ਹੋਇਆ ਸੀ ਅਤੇ ਚੰਦ ਉਸ ਦੇ ਪੈਰਾਂ ਹੇਠ ਸੀ ਅਤੇ ਉਸ ਦੇ ਸਿਰ ਉੱਤੇ ਬਾਰਾਂ ਤਾਰਿਆਂ ਵਾਲਾ ਇਕ ਮੁਕਟ ਸੀ।
-