-
ਪ੍ਰਕਾਸ਼ ਦੀ ਕਿਤਾਬ 15:2ਪਵਿੱਤਰ ਬਾਈਬਲ
-
-
2 ਅਤੇ ਮੈਂ ਕੱਚ ਵਰਗਾ ਇਕ ਸਮੁੰਦਰ ਜਿਹਾ ਦੇਖਿਆ ਜਿਸ ਵਿਚ ਅੱਗ ਮਿਲੀ ਹੋਈ ਸੀ ਅਤੇ ਉਸ ਕੱਚ ਵਰਗੇ ਸਮੁੰਦਰ ਲਾਗੇ ਉਨ੍ਹਾਂ ਲੋਕਾਂ ਨੂੰ ਖੜ੍ਹੇ ਦੇਖਿਆ ਜਿਹੜੇ ਉਸ ਵਹਿਸ਼ੀ ਦਰਿੰਦੇ ਉੱਤੇ ਅਤੇ ਉਸ ਦੀ ਮੂਰਤੀ ਉੱਤੇ ਤੇ ਉਸ ਦੇ ਨਾਂ ਦੇ ਨੰਬਰ ਉੱਤੇ ਜਿੱਤ ਹਾਸਲ ਕਰਦੇ ਹਨ ਅਤੇ ਉਨ੍ਹਾਂ ਕੋਲ ਪਰਮੇਸ਼ੁਰ ਦੇ ਰਬਾਬ ਸਨ।
-