-
ਪ੍ਰਕਾਸ਼ ਦੀ ਕਿਤਾਬ 16:2ਪਵਿੱਤਰ ਬਾਈਬਲ
-
-
2 ਅਤੇ ਪਹਿਲੇ ਦੂਤ ਨੇ ਜਾ ਕੇ ਆਪਣਾ ਕਟੋਰਾ ਧਰਤੀ ਉੱਤੇ ਡੋਲ੍ਹ ਦਿੱਤਾ। ਅਤੇ ਜਿਨ੍ਹਾਂ ਲੋਕਾਂ ਉੱਤੇ ਵਹਿਸ਼ੀ ਦਰਿੰਦੇ ਦਾ ਨਿਸ਼ਾਨ ਲੱਗਾ ਹੋਇਆ ਸੀ ਅਤੇ ਜਿਹੜੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਸਨ, ਉਨ੍ਹਾਂ ਦੇ ਪੀਕ ਨਾਲ ਭਰੇ ਜਾਨਲੇਵਾ ਫੋੜੇ ਨਿਕਲ ਆਏ।
-