-
ਪ੍ਰਕਾਸ਼ ਦੀ ਕਿਤਾਬ 16:18ਪਵਿੱਤਰ ਬਾਈਬਲ
-
-
18 ਅਤੇ ਬਿਜਲੀ ਲਿਸ਼ਕੀ, ਆਵਾਜ਼ਾਂ ਆਈਆਂ ਅਤੇ ਗਰਜਾਂ ਸੁਣਾਈ ਦਿੱਤੀਆਂ ਅਤੇ ਇਕ ਜ਼ਬਰਦਸਤ ਭੁਚਾਲ਼ ਆਇਆ। ਧਰਤੀ ਉੱਤੇ ਇਨਸਾਨ ਦੇ ਬਣਾਏ ਜਾਣ ਤੋਂ ਲੈ ਕੇ ਹੁਣ ਤਕ ਇੰਨਾ ਜ਼ਬਰਦਸਤ ਅਤੇ ਤਬਾਹੀ ਮਚਾਉਣ ਵਾਲਾ ਭੁਚਾਲ਼ ਕਦੇ ਨਹੀਂ ਆਇਆ ਸੀ।
-