-
ਪ੍ਰਕਾਸ਼ ਦੀ ਕਿਤਾਬ 18:2ਪਵਿੱਤਰ ਬਾਈਬਲ
-
-
2 ਉਸ ਨੇ ਉੱਚੀ ਤੇ ਦਮਦਾਰ ਆਵਾਜ਼ ਵਿਚ ਕਿਹਾ: “ਮਹਾਂ ਬਾਬਲ ਢਹਿ-ਢੇਰੀ ਹੋ ਗਿਆ ਹੈ! ਇਹ ਸ਼ਹਿਰ ਦੁਸ਼ਟ ਦੂਤਾਂ ਦਾ ਠਿਕਾਣਾ ਬਣ ਗਿਆ ਹੈ ਅਤੇ ਇਹ ਜ਼ਹਿਰੀਲੀ ਹਵਾ ਨਾਲ ਭਰ ਗਿਆ ਹੈ ਅਤੇ ਇੱਥੇ ਹਰ ਪ੍ਰਕਾਰ ਦੇ ਅਸ਼ੁੱਧ ਅਤੇ ਘਿਣਾਉਣੇ ਪੰਛੀਆਂ ਦਾ ਬਸੇਰਾ ਹੈ!
-