-
ਪ੍ਰਕਾਸ਼ ਦੀ ਕਿਤਾਬ 20:9ਪਵਿੱਤਰ ਬਾਈਬਲ
-
-
9 ਉਹ ਪੂਰੀ ਧਰਤੀ ਉੱਤੇ ਫੈਲ ਜਾਣਗੇ ਅਤੇ ਪਵਿੱਤਰ ਸੇਵਕਾਂ ਦੇ ਡੇਰੇ ਨੂੰ ਅਤੇ ਪਰਮੇਸ਼ੁਰ ਦੇ ਪਿਆਰੇ ਸ਼ਹਿਰ ਨੂੰ ਘੇਰ ਲੈਣਗੇ। ਪਰ ਆਕਾਸ਼ੋਂ ਅੱਗ ਵਰ ਕੇ ਉਨ੍ਹਾਂ ਨੂੰ ਭਸਮ ਕਰ ਦੇਵੇਗੀ।
-