-
ਪ੍ਰਕਾਸ਼ ਦੀ ਕਿਤਾਬ 21:21ਪਵਿੱਤਰ ਬਾਈਬਲ
-
-
21 ਅਤੇ ਇਸ ਦੇ ਬਾਰਾਂ ਦਰਵਾਜ਼ੇ ਬਾਰਾਂ ਮੋਤੀ ਸਨ; ਹਰ ਦਰਵਾਜ਼ਾ ਇਕ ਮੋਤੀ ਦਾ ਬਣਿਆ ਹੋਇਆ ਸੀ। ਅਤੇ ਸ਼ਹਿਰ ਦੀ ਵੱਡੀ ਸੜਕ ਸਾਫ਼ ਸ਼ੀਸ਼ੇ ਵਰਗੇ ਖਾਲਸ ਸੋਨੇ ਦੀ ਬਣੀ ਹੋਈ ਸੀ।
-