-
ਪ੍ਰਕਾਸ਼ ਦੀ ਕਿਤਾਬ 21:27ਪਵਿੱਤਰ ਬਾਈਬਲ
-
-
27 ਪਰ ਜਿਹੜੀ ਵੀ ਚੀਜ਼ ਭ੍ਰਿਸ਼ਟ ਹੈ ਅਤੇ ਜਿਹੜਾ ਵੀ ਇਨਸਾਨ ਘਿਣਾਉਣੇ ਕੰਮ ਕਰਦਾ ਹੈ ਅਤੇ ਧੋਖੇਬਾਜ਼ ਹੈ, ਉਸ ਨੂੰ ਇਸ ਸ਼ਹਿਰ ਵਿਚ ਪੈਰ ਵੀ ਨਹੀਂ ਰੱਖਣ ਦਿੱਤਾ ਜਾਵੇਗਾ; ਸਿਰਫ਼ ਉਨ੍ਹਾਂ ਨੂੰ ਹੀ ਵੜਨ ਦਿੱਤਾ ਜਾਵੇਗਾ ਜਿਨ੍ਹਾਂ ਦੇ ਨਾਂ ਲੇਲੇ ਦੀ ਜੀਵਨ ਦੀ ਕਿਤਾਬ ਵਿਚ ਲਿਖੇ ਹੋਏ ਹਨ।
-