ਫੁਟਨੋਟ a ਮੋਰ ਦੇ ਵੱਡੇ ਖੰਭ ਇਸ ਦੀ ਪਿੱਠ ਤੋਂ ਉੱਗਦੇ ਹਨ। ਪਰ ਇਹ ਇਸ ਦੀ ਪੂਛ ਨਹੀਂ ਹੈ। ਮੋਰ ਆਪਣੀ ਪੂਛ ਨਾਲ ਇਨ੍ਹਾਂ ਖੰਭਾਂ ਨੂੰ ਉੱਪਰ ਚੁੱਕਦਾ ਹੈ।