ਫੁਟਨੋਟ d ਯਸਾਯਾਹ 40:28 ਵਿਚ “ਅਨਾਦੀ” ਸ਼ਬਦ ਦਾ ਮਤਲਬ “ਜੁੱਗੋ ਜੁੱਗ” ਹੈ, ਕਿਉਂਕਿ ਯਹੋਵਾਹ ‘ਜੁੱਗਾਂ ਦਾ ਮਹਾਰਾਜ’ ਹੈ।—1 ਤਿਮੋਥਿਉਸ 1:17.