ਫੁਟਨੋਟ
c ਵਿਦਵਾਨ ਕਹਿੰਦੇ ਹਨ ਕਿ ਇਬਰਾਨੀ ਵਾਕ “ਮੈਂ ਕਿਸੇ ਆਦਮੀ ਦਾ ਪੱਖ ਨਹੀਂ ਕਰਾਂਗਾ” ਦਾ ਤਰਜਮਾ ਕਰਨਾ ‘ਬਹੁਤ ਮੁਸ਼ਕਲ ਹੈ।’ ਇਸ ਵਾਕ ਦਾ ਅਰਥ ਇਹ ਹੈ ਕਿ ਕੋਈ ਵੀ ਮਨੁੱਖ ਬਾਹਰੋਂ ਆ ਕੇ ਬਾਬਲ ਨੂੰ ਬਚਾ ਨਹੀਂ ਸਕਦਾ ਸੀ। ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿਚ ਇਸ ਦਾ ਤਰਜਮਾ ਇਸ ਤਰ੍ਹਾਂ ਕੀਤਾ ਗਿਆ ਹੈ: “ਮੈਨੂੰ ਕੋਈ ਰੋਕ ਨਹੀਂ ਸਕੇਗਾ।”