ਫੁਟਨੋਟ c ਇਹ ਸੱਚੀ-ਮੁੱਚੀ ਦੀ ਅੱਗ ਦੀਆਂ “ਜੀਭਾਂ” ਨਹੀਂ ਸਨ, ਸਗੋਂ “ਅੱਗ ਦੀਆਂ ਲਾਟਾਂ ਵਰਗੀਆਂ” ਲੱਗਦੀਆਂ ਸਨ ਅਤੇ ਅੱਗ ਵਾਂਗ ਚਮਕਦੀਆਂ ਸਨ।