ਫੁਟਨੋਟ d ਰੂਥ ਉਨ੍ਹਾਂ ਪੰਜ ਤੀਵੀਆਂ ਵਿੱਚੋਂ ਹੈ ਜਿਨ੍ਹਾਂ ਦਾ ਜ਼ਿਕਰ ਬਾਈਬਲ ਵਿਚ ਯਿਸੂ ਦੀ ਵੰਸ਼ਾਵਲੀ ਵਿਚ ਕੀਤਾ ਗਿਆ ਹੈ। ਇਕ ਹੋਰ ਤੀਵੀਂ ਰਾਹਾਬ ਹੈ ਜੋ ਬੋਅਜ਼ ਦੀ ਮਾਤਾ ਸੀ। (ਮੱਤੀ 1:3, 5, 6, 16) ਰੂਥ ਵਾਂਗ ਉਹ ਵੀ ਇਜ਼ਰਾਈਲੀ ਨਹੀਂ ਸੀ।