ਫੁਟਨੋਟ a ਧਿਆਨ ਦਿਓ ਕਿ ਲੂਕਾ 1:39 ਵਿਚ ਦੱਸਿਆ ਗਿਆ ਹੈ ਕਿ “ਮਰੀਅਮ ਫ਼ੌਰਨ” ਇਲੀਸਬਤ ਨੂੰ ਮਿਲਣ ਗਈ। ਉਸ ਵੇਲੇ ਮਰੀਅਮ ਦੀ ਕੁੜਮਾਈ ਯੂਸੁਫ਼ ਨਾਲ ਹੋਈ ਸੀ, ਪਰ ਵਿਆਹ ਨਹੀਂ ਸੀ ਹੋਇਆ ਜਿਸ ਕਰਕੇ ਉਹ ਉਸ ਨੂੰ ਬਿਨਾਂ ਪੁੱਛੇ ਇਲੀਸਬਤ ਨੂੰ ਮਿਲਣ ਗਈ। ਪਰ ਲੂਕਾ 2:4 ਮੁਤਾਬਕ ਵਿਆਹ ਤੋਂ ਬਾਅਦ ਇਕੱਠਿਆਂ ਸਫ਼ਰ ਕਰਨ ਦਾ ਫ਼ੈਸਲਾ ਯੂਸੁਫ਼ ਨੇ ਕੀਤਾ ਸੀ, ਨਾ ਕਿ ਮਰੀਅਮ ਨੇ।