ਫੁਟਨੋਟ
b ਇਕ ਵਾਰ ਪੌਲੁਸ ਅਤੇ ਹੋਰ ਚਾਰ ਮਸੀਹੀ ਰੀਤ ਮੁਤਾਬਕ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਹੈਕਲ ਵਿਚ ਗਏ ਸਨ। ਉਸ ਵੇਲੇ ਬਿਵਸਥਾ ਉੱਤੇ ਚੱਲਣ ਦੀ ਲੋੜ ਨਹੀਂ ਸੀ, ਫਿਰ ਵੀ ਪੌਲੁਸ ਨੇ ਯਰੂਸ਼ਲਮ ਵਿਚ ਬਜ਼ੁਰਗਾਂ ਦੀ ਸਲਾਹ ਮੰਨੀ। (ਰਸੂਲਾਂ ਦੇ ਕਰਤੱਬ 21:23-25) ਪਰ ਕੁਝ ਮਸੀਹੀਆਂ ਦੀ ਨਜ਼ਰ ਵਿਚ ਸ਼ਾਇਦ ਇਸ ਤਰ੍ਹਾਂ ਕਰਨਾ ਗ਼ਲਤ ਸੀ। ਉਸ ਵੇਲੇ ਹਰ ਵਿਅਕਤੀ ਦਾ ਅੰਤਹਕਰਣ ਵੱਖਰਾ ਸੀ ਅਤੇ ਅੱਜ ਵੀ ਵੱਖਰਾ ਹੈ।