ਫੁਟਨੋਟ
a ਇਹ ਦਿਲਚਸਪੀ ਦੀ ਗੱਲ ਹੈ ਕਿ ਯੂਨਾਹ ਗਲੀਲ ਦੇ ਇਕ ਨਗਰ ਤੋਂ ਸੀ। ਲੇਕਿਨ ਫ਼ਰੀਸੀਆਂ ਨੇ ਘਮੰਡ ਨਾਲ ਯਿਸੂ ਬਾਰੇ ਕਿਹਾ ਸੀ: “ਭਾਲ ਅਤੇ ਵੇਖ, ਜੋ ਗਲੀਲ ਵਿੱਚੋਂ ਕੋਈ ਨਬੀ ਨਹੀਂ ਉੱਠਦਾ।” (ਯੂਹੰਨਾ 7:52) ਕਈ ਅਨੁਵਾਦਕ ਅਤੇ ਖੋਜਕਾਰ ਕਹਿੰਦੇ ਹਨ ਕਿ ਫ਼ਰੀਸੀਆਂ ਨੇ ਬਿਨਾਂ ਸੋਚੇ-ਸਮਝੇ ਆਪਣੇ ਹੀ ਵੱਲੋਂ ਇਹ ਗੱਲ ਕੀਤੀ ਸੀ। ਅਸਲੀਅਤ ਤਾਂ ਇਹ ਸੀ ਕਿ ਉਹ ਇਤਿਹਾਸ ਅਤੇ ਭਵਿੱਖਬਾਣੀਆਂ ਦੋਨਾਂ ਦਾ ਇਨਕਾਰ ਕਰ ਰਹੇ ਸਨ।—ਯਸਾਯਾਹ 9:1, 2.