ਫੁਟਨੋਟ
b ਕੂਚ 32:10 ਵਿਚ ਪਾਈ ਜਾਂਦੀ ਮੂਲ ਇਬਰਾਨੀ ਕਹਾਵਤ ਦਾ ਅਨੁਵਾਦ ਪੰਜਾਬੀ ਵਿਚ “ਮੈਨੂੰ ਇਕੱਲਾ ਹੋਣ ਦੇਹ” ਕੀਤਾ ਗਿਆ ਹੈ। ਕੁਝ ਵਿਦਵਾਨਾਂ ਅਨੁਸਾਰ ਇਹ ਸੱਦਾ ਜਾਂ ਸੁਝਾਅ ਹੋ ਸਕਦਾ ਹੈ ਕਿ ਮੂਸਾ ਯਹੋਵਾਹ ਅਤੇ ਕੌਮ ਵਿਚਕਾਰ ਆਵੇ ਜਾਂ ‘ਖੜ੍ਹਾ ਹੋਵੇ।’ (ਜ਼ਬੂ. 106:23; ਹਿਜ਼. 22:30) ਗੱਲ ਭਾਵੇਂ ਜੋ ਮਰਜ਼ੀ ਹੋਵੇ, ਮੂਸਾ ਨੇ ਬਿਨਾਂ ਡਰੇ ਆਪਣੀ ਰਾਇ ਖੁੱਲ੍ਹ ਕੇ ਯਹੋਵਾਹ ਅੱਗੇ ਪ੍ਰਗਟ ਕੀਤੀ।