ਫੁਟਨੋਟ
a ਲਿਖਾਰੀ ਜੇਮਸ ਪਾਰਕਸ ਦੱਸਦਾ ਹੈ: ‘ਰੋਮੀ ਸਰਕਾਰ ਨੇ ਯਹੂਦੀਆਂ ਨੂੰ ਆਪਣੇ ਰੀਤੀ-ਰਿਵਾਜਾਂ ਦੀ ਪਾਲਣਾ ਕਰਨ ਦਾ ਹੱਕ ਦਿੱਤਾ ਸੀ। ਇਹ ਹੱਕ ਦੇ ਕੇ ਰੋਮੀਆਂ ਨੇ ਯਹੂਦੀਆਂ ਉੱਤੇ ਕੋਈ ਅਹਿਸਾਨ ਨਹੀਂ ਕੀਤਾ। ਕਿਉਂ? ਕਿਉਂਕਿ ਆਪਣੇ ਸਾਮਰਾਜ ਦੇ ਅਧੀਨ ਰਹਿੰਦੇ ਵੱਖੋ-ਵੱਖਰੀਆਂ ਨਸਲਾਂ ਦੇ ਲੋਕਾਂ ਨੂੰ ਇਹ ਆਜ਼ਾਦੀ ਦੇਣੀ ਆਮ ਸੀ।’