ਫੁਟਨੋਟ
a ਅੱਜ ਯਹੋਵਾਹ ਦੇ ਬਹੁਤ ਸਾਰੇ ਸੇਵਕ ਵਧਦੀ ਉਮਰ ਦੀਆਂ ਮੁਸ਼ਕਲਾਂ ਅਤੇ ਗੰਭੀਰ ਬੀਮਾਰੀਆਂ ਦਾ ਸਾਮ੍ਹਣਾ ਕਰ ਰਹੇ ਹਨ। ਨਾਲੇ ਅਸੀਂ ਸਾਰੇ ਕਦੇ-ਨਾ-ਕਦੇ ਥੱਕ ਜਾਂਦੇ ਹਾਂ। ਸੋ ਸ਼ਾਇਦ ਕਿਸੇ ਦੌੜ ਵਿਚ ਦੌੜਨ ਬਾਰੇ ਸੋਚ ਕੇ ਅਸੀਂ ਘਬਰਾ ਜਾਈਏ। ਇਸ ਲੇਖ ਵਿਚ ਸਾਨੂੰ ਦੱਸਿਆ ਜਾਵੇਗਾ ਕਿ ਪੌਲੁਸ ਰਸੂਲ ਵੱਲੋਂ ਜ਼ਿਕਰ ਕੀਤੀ ਦੌੜ ਵਿਚ ਅਸੀਂ ਧੀਰਜ ਨਾਲ ਕਿਵੇਂ ਦੌੜ ਸਕਦੇ ਹਾਂ ਅਤੇ ਜ਼ਿੰਦਗੀ ਦੀ ਇਸ ਦੌੜ ਨੂੰ ਕਿਵੇਂ ਜਿੱਤ ਸਕਦੇ ਹਾਂ।