ਫੁਟਨੋਟ
b ਸ਼ਬਦਾਂ ਦਾ ਮਤਲਬ: ਹੋਰ ਭੇਡਾਂ ਵਿਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਆਖ਼ਰੀ ਦਿਨਾਂ ਦੌਰਾਨ ਇਕੱਠਾ ਕੀਤਾ ਗਿਆ ਹੈ। ਉਹ ਮਸੀਹ ਦੇ ਪਿੱਛੇ ਚੱਲਦੇ ਹਨ ਅਤੇ ਉਨ੍ਹਾਂ ਕੋਲ ਧਰਤੀ ʼਤੇ ਹਮੇਸ਼ਾ ਰਹਿਣ ਦੀ ਉਮੀਦ ਹੈ। ਵੱਡੀ ਭੀੜ ਦੇ ਮੈਂਬਰ ਹੋਰ ਭੇਡਾਂ ਦਾ ਹਿੱਸਾ ਹਨ ਜੋ ਉਸ ਵੇਲੇ ਜੀ ਰਹੇ ਹੋਣਗੇ ਜਦੋਂ ਯਿਸੂ ਮਹਾਂਕਸ਼ਟ ਦੌਰਾਨ ਮਨੁੱਖਜਾਤੀ ਦਾ ਨਿਆਂ ਕਰੇਗਾ। ਇਹ ਵੱਡੀ ਭੀੜ ਮਹਾਂਕਸ਼ਟ ਵਿੱਚੋਂ ਬਚ ਨਿਕਲੇਗੀ।