ਫੁਟਨੋਟ c ਸ਼ਬਦਾਂ ਦਾ ਮਤਲਬ: ਇਕ ਥੈਲੀ ਵਿਚ ਜਿੰਨੇ ਚਾਂਦੀ ਦੇ ਸਿੱਕੇ ਹੁੰਦੇ ਸਨ, ਉਹ ਇਕ ਮਜ਼ਦੂਰ ਦੀ ਲਗਭਗ 20 ਸਾਲ ਦੀ ਮਜ਼ਦੂਰੀ ਸੀ।