ਫੁਟਨੋਟ
c ਪਹਿਲੇ ਵਹਿਸ਼ੀ ਦਰਿੰਦੇ ਦੇ ਸਿੰਗਾਂ ʼਤੇ ਮੁਕਟ ਹਨ, ਪਰ ਮੂਰਤੀ ਦੇ ਸਿੰਗਾਂ ʼਤੇ “ਮੁਕਟ” ਨਹੀਂ ਹਨ। (ਪ੍ਰਕਾ. 13:1) ਇਹ ਇਸ ਕਰਕੇ ਹੈ ਕਿਉਂਕਿ ਇਹ “ਸੱਤਾਂ ਰਾਜਿਆਂ ਵਿੱਚੋਂ ਨਿਕਲਿਆ ਹੈ” ਅਤੇ ਇਹ ਰਾਜੇ ਇਸ ਮੂਰਤੀ ਨੂੰ ਅਧਿਕਾਰ ਦਿੰਦੇ ਹਨ।—jw.org ʼਤੇ “ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 17 ਵਿਚ ਦੱਸਿਆ ਗੂੜ੍ਹੇ ਲਾਲ ਰੰਗ ਦਾ ਵਹਿਸ਼ੀ ਦਰਿੰਦਾ ਕਿਸ ਨੂੰ ਦਰਸਾਉਂਦਾ ਹੈ?” (ਅੰਗ੍ਰੇਜ਼ੀ) ਨਾਂ ਦਾ ਲੇਖ ਦੇਖੋ।