ਫੁਟਨੋਟ d ਇਸ ਗੱਲ ਦਾ ਕੋਈ ਰਿਕਾਰਡ ਨਹੀਂ ਹੈ ਕਿ ਅੱਯੂਬ ਤੋਂ ਮੰਗ ਕੀਤੀ ਗਈ ਸੀ ਕਿ ਉਹ ਆਪਣੀ ਪਤਨੀ ਦੀ ਖ਼ਾਤਰ ਵੀ ਅਜਿਹੀ ਬਲ਼ੀ ਚੜ੍ਹਾਵੇ।