-
ਯਹੋਵਾਹ ਦੇ ਪ੍ਰੇਮੀਆਂ ਨਾਲ ਪ੍ਰੇਮ ਕਰੋਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
-
-
2 ਬਾਈਬਲ ਦੀ ਇਹ ਗੱਲ ਸੋਲਾਂ ਆਨੇ ਸੱਚ ਹੈ ਕਿ “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਅਸੀਂ ਜਿਨ੍ਹਾਂ ਲੋਕਾਂ ਦਾ ਸਾਥ ਮਾਣਦੇ ਹਾਂ, ਉਨ੍ਹਾਂ ਨਾਲ ਸਾਡਾ ਪਿਆਰ ਤੇ ਲਗਾਅ ਹੁੰਦਾ ਹੈ। ਇਸੇ ਲਈ, ਜਿਨ੍ਹਾਂ ਨਾਲ ਅਸੀਂ ਉੱਠਦੇ-ਬੈਠਦੇ ਹਾਂ, ਉਨ੍ਹਾਂ ਦਾ ਸਾਡੇ ʼਤੇ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ।
-
-
ਯਹੋਵਾਹ ਦੇ ਪ੍ਰੇਮੀਆਂ ਨਾਲ ਪ੍ਰੇਮ ਕਰੋਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
-
-
a ਅਬਰਾਹਾਮ ਨੂੰ ਆਪਣੇ ਪੁੱਤ ਦੀ ਕੁਰਬਾਨੀ ਦੇਣ ਲਈ ਕਹਿ ਕੇ ਯਹੋਵਾਹ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਸੀ ਕਿ ਉਹ ਖ਼ੁਦ ਆਪਣੇ ਇਕਲੌਤੇ ਪੁੱਤਰ ਦੀ ਕੁਰਬਾਨੀ ਦੇਵੇਗਾ। (ਯੂਹੰਨਾ 3:16) ਜਦੋਂ ਅਬਰਾਹਾਮ ਇਸਹਾਕ ਨੂੰ ਹਲਾਲ ਕਰਨ ਲੱਗਾ ਸੀ, ਉਸ ਵੇਲੇ ਯਹੋਵਾਹ ਨੇ ਉਸ ਨੂੰ ਰੋਕਿਆ ਤੇ ਇਸਹਾਕ ਦੀ ਥਾਂ ਬਲ਼ੀ ਲਈ ਇਕ ਜਾਨਵਰ ਦਿੱਤਾ।—ਉਤਪਤ 22:1, 2, 9-13.
-