-
ਆਪਣੇ ਪਰਿਵਾਰ ਨੂੰ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਓਪਰਿਵਾਰਕ ਖ਼ੁਸ਼ੀ ਦਾ ਰਾਜ਼
-
-
19. ਕਿਹੜੇ ਬਾਈਬਲ ਉਦਾਹਰਣ ਪ੍ਰਦਰਸ਼ਿਤ ਕਰਦੇ ਹਨ ਕਿ ਪਰਿਵਾਰਾਂ ਲਈ ਮਜ਼ਾ ਲੈਣਾ ਗੁਨਾਹ ਨਹੀਂ ਹੈ?
19 ਕੀ ਬਾਈਬਲ ਮਜ਼ਾ ਲੈਣ ਨੂੰ ਰੱਦ ਕਰਦੀ ਹੈ? ਨਿਸ਼ਚੇ ਹੀ ਨਹੀਂ! ਬਾਈਬਲ ਕਹਿੰਦੀ ਹੈ ਕਿ “ਇੱਕ ਹੱਸਣ ਦਾ ਵੇਲਾ ਹੈ . . . ਅਤੇ ਇੱਕ ਨੱਚਣ ਦਾ ਵੇਲਾ ਹੈ।”b (ਉਪਦੇਸ਼ਕ ਦੀ ਪੋਥੀ 3:4) ਪ੍ਰਾਚੀਨ ਇਸਰਾਏਲ ਵਿਚ ਪਰਮੇਸ਼ੁਰ ਦੇ ਲੋਕ ਸੰਗੀਤ ਅਤੇ ਨੱਚਣ, ਖੇਡਾਂ, ਅਤੇ ਬੁਝਾਰਤਾਂ ਦਾ ਆਨੰਦ ਮਾਣਦੇ ਸਨ। ਯਿਸੂ ਮਸੀਹ ਇਕ ਵਿਸ਼ਾਲ ਵਿਆਹ ਉਤਸਵ ਤੇ ਅਤੇ ਇਕ “ਵੱਡੀ ਦਾਉਤ” ਵਿਚ ਹਾਜ਼ਰ ਹੋਇਆ ਜੋ ਮੱਤੀ ਲੇਵੀ ਨੇ ਉਸ ਦੀ ਖ਼ਾਤਰ ਕੀਤੀ ਸੀ। (ਲੂਕਾ 5:29; ਯੂਹੰਨਾ 2:1, 2) ਸਪੱਸ਼ਟ ਤੌਰ ਤੇ, ਯਿਸੂ ਰੰਗ ਵਿਚ ਭੰਗ ਪਾਉਣ ਵਾਲਾ ਇਕ ਮਨੁੱਖ ਨਹੀਂ ਸੀ। ਇਓਂ ਹੋਵੇ ਕਿ ਹਾਸਾ ਅਤੇ ਮਜ਼ਾ ਤੁਹਾਡੇ ਘਰ ਵਿਚ ਕਦੇ ਵੀ ਗੁਨਾਹ ਨਾ ਸਮਝੇ ਜਾਣ!
-
-
ਆਪਣੇ ਪਰਿਵਾਰ ਨੂੰ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਓਪਰਿਵਾਰਕ ਖ਼ੁਸ਼ੀ ਦਾ ਰਾਜ਼
-
-
b ਇੱਥੇ ‘ਹੱਸਣਾ’ ਤਰਜਮਾ ਕੀਤਾ ਹੋਇਆ ਇਬਰਾਨੀ ਸ਼ਬਦ ਦਿਆਂ ਦੂਜਿਆਂ ਰੂਪਾਂ ਨੂੰ “ਖੇਡਣਾ,” “ਦਿਲਪਰਚਾਵਾ ਪੇਸ਼ ਕਰਨਾ,” “ਜਸ਼ਨ ਮਨਾਉਣਾ,” ਜਾਂ ਇੱਥੋਂ ਤਕ ਕਿ “ਮਜ਼ਾ ਲੈਣਾ” ਵੀ ਤਰਜਮਾ ਕੀਤਾ ਜਾ ਸਕਦਾ ਹੈ।
-