-
ਪ੍ਰਾਚੀਨ ਨਬੀ ਦਾ ਸਾਡੇ ਲਈ ਸੁਨੇਹਾਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
ਭੈੜੇ ਸਮਿਆਂ ਵਿਚ ਇਕ ਧਰਮੀ ਮਨੁੱਖ
4. ਯਸਾਯਾਹ ਕੌਣ ਸੀ, ਅਤੇ ਉਸ ਨੇ ਯਹੋਵਾਹ ਦੇ ਨਬੀ ਦੇ ਤੌਰ ਤੇ ਕਦੋਂ ਸੇਵਾ ਸ਼ੁਰੂ ਕੀਤੀ ਸੀ?
4 ਯਸਾਯਾਹ ਨੇ ਆਪਣੀ ਪੁਸਤਕ ਦੀ ਪਹਿਲੀ ਆਇਤ ਵਿਚ ਆਪਣੀ ਪਛਾਣ “ਆਮੋਸ ਦੇ ਪੁੱਤ੍ਰ”a ਵਜੋਂ ਕਰਵਾਈ, ਅਤੇ ਸਾਨੂੰ ਦੱਸਿਆ ਕਿ ਉਸ ਨੇ ਪਰਮੇਸ਼ੁਰ ਦੇ ਨਬੀ ਦੇ ਤੌਰ ਤੇ “ਉੱਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ, ਯਹੂਦਾਹ ਦੇ ਪਾਤਸ਼ਾਹਾਂ ਦੇ ਦਿਨੀਂ” ਸੇਵਾ ਕੀਤੀ ਸੀ। (ਯਸਾਯਾਹ 1:1) ਇਸ ਦਾ ਮਤਲਬ ਹੈ ਕਿ ਯਸਾਯਾਹ ਨੇ ਯਹੂਦਾਹ ਦੀ ਕੌਮ ਵਿਚ ਘੱਟੋ-ਘੱਟ 46 ਸਾਲਾਂ ਲਈ ਪਰਮੇਸ਼ੁਰ ਦੇ ਨਬੀ ਵਜੋਂ ਸੇਵਾ ਕੀਤੀ ਸੀ। ਹੋ ਸਕਦਾ ਹੈ ਕਿ ਉਸ ਨੇ ਆਪਣੀ ਸੇਵਾ ਉੱਜ਼ੀਯਾਹ ਦੇ ਰਾਜ ਦੇ ਅਖ਼ੀਰਲੇ ਹਿੱਸੇ ਵਿਚ, ਲਗਭਗ 778 ਸਾ.ਯੁ.ਪੂ. ਵਿਚ ਸ਼ੁਰੂ ਕੀਤੀ ਹੋਵੇ।
-
-
ਪ੍ਰਾਚੀਨ ਨਬੀ ਦਾ ਸਾਡੇ ਲਈ ਸੁਨੇਹਾਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
a ਯਸਾਯਾਹ ਦੇ ਪਿਤਾ ਆਮੋਸ ਨੂੰ ਗ਼ਲਤੀ ਨਾਲ ਉਹੀ ਆਮੋਸ ਨਹੀਂ ਸਮਝਿਆ ਜਾਣਾ ਚਾਹੀਦਾ ਜੋ ਉੱਜ਼ੀਯਾਹ ਦੇ ਰਾਜ ਦੇ ਸ਼ੁਰੂ ਵਿਚ ਭਵਿੱਖਬਾਣੀਆਂ ਕਰਦਾ ਸੀ ਅਤੇ ਜਿਸ ਨੇ ਆਪਣੇ ਨਾਂ ਦੀ ਬਾਈਬਲ ਪੁਸਤਕ ਲਿਖੀ ਸੀ।
-