ਸਿੱਖਿਆ ਡੱਬੀ 8ਅ
ਮਸੀਹ ਬਾਰੇ ਤਿੰਨ ਭਵਿੱਖਬਾਣੀਆਂ
1. ‘ਜਿਸ ਦਾ ਕਾਨੂੰਨੀ ਹੱਕ ਹੈ’ (ਹਿਜ਼ਕੀਏਲ 21:25-27)
ਕੌਮਾਂ ਦਾ ਸਮਾਂ (607 ਈ. ਪੂ.-1914 ਈ.)
607 ਈ. ਪੂ.—ਸਿਦਕੀਯਾਹ ਨੂੰ ਰਾਜ-ਗੱਦੀ ਤੋਂ ਲਾਹਿਆ ਗਿਆ
1914 ਈ.—ਰਾਜ ਕਰਨ ਦਾ “ਕਾਨੂੰਨੀ ਹੱਕ” ਹੋਣ ਕਰਕੇ ਯਿਸੂ ਨੂੰ ਰਾਜਾ ਬਣਾਇਆ ਗਿਆ ਜੋ ਸਾਡਾ ਚਰਵਾਹਾ ਵੀ ਹੈ
2. ‘ਮੇਰਾ ਸੇਵਕ ਉਨ੍ਹਾਂ ਦਾ ਢਿੱਡ ਭਰੇਗਾ ਅਤੇ ਉਨ੍ਹਾਂ ਦਾ ਚਰਵਾਹਾ ਬਣੇਗਾ’ (ਹਿਜ਼ਕੀਏਲ 34:22-24)
ਆਖ਼ਰੀ ਦਿਨ (1914 ਈ.-ਆਰਮਾਗੇਡਨ ਤੋਂ ਬਾਅਦ)
1914 ਈ.—ਰਾਜ ਕਰਨ ਦਾ “ਕਾਨੂੰਨੀ ਹੱਕ” ਹੋਣ ਕਰਕੇ ਯਿਸੂ ਨੂੰ ਰਾਜਾ ਬਣਾਇਆ ਗਿਆ ਜੋ ਸਾਡਾ ਚਰਵਾਹਾ ਵੀ ਹੈ
1919 ਈ.—ਪਰਮੇਸ਼ੁਰ ਦੀਆਂ ਭੇਡਾਂ ਦੀ ਚਰਵਾਹੀ ਕਰਨ ਲਈ ਵਫ਼ਾਦਾਰ ਤੇ ਸਮਝਦਾਰ ਨੌਕਰ ਨੂੰ ਨਿਯੁਕਤ ਕੀਤਾ ਗਿਆ
ਮਸੀਹ ਦੇ ਰਾਜ ਅਧੀਨ ਚੁਣੇ ਹੋਏ ਵਫ਼ਾਦਾਰ ਮਸੀਹੀਆਂ ਨੂੰ ਇਕੱਠਾ ਕੀਤਾ ਗਿਆ; ਬਾਅਦ ਵਿਚ ਉਨ੍ਹਾਂ ਨਾਲ ਵੱਡੀ ਭੀੜ ਰਲ਼ ਗਈ
ਆਰਮਾਗੇਡਨ ਤੋਂ ਬਾਅਦ—ਮਸੀਹ ਦੇ ਰਾਜ ਵਿਚ ਹਮੇਸ਼ਾ ਬਰਕਤਾਂ ਮਿਲਣਗੀਆਂ
3. ਹਮੇਸ਼ਾ ਲਈ “ਉਨ੍ਹਾਂ ਸਾਰਿਆਂ ਉੱਤੇ ਇੱਕੋ ਰਾਜਾ ਰਾਜ ਕਰੇਗਾ” (ਹਿਜ਼ਕੀਏਲ 37:22, 24-28)