ਗੀਤ 138
ਯਹੋਵਾਹ ਤੇਰਾ ਨਾਮ
ਸੱਚਾ ਤੂੰ ਹੀ ਖ਼ੁਦਾ,
ਕਰਤਾ ਸਾਰੇ ਜਹਾਂ ਦਾ
ਸਾਡਾ ਪਿਤਾ ਅਨਾਦੀ,
ਯਹੋਵਾਹ ਤੇਰਾ ਨਾਮ
ਐਲਾਨ ਤੇਰਾ ਕਰਦੇ,
ਦਿੱਤਾ ਸਨਮਾਨ ਅਸਾਂ ਨੂੰ
ਆਕਾਸ਼ਾਂ ਤਕ ਗੂੰਜੇਗਾ,
ਯਹੋਵਾਹ ਤੇਰਾ ਨਾਮ
(ਕੋਰਸ)
ਯਹੋਵਾਹ, ਯਹੋਵਾਹ,
ਤੇਰੇ ਤੁੱਲ ਨਾ ਕੋਈ
ਨਾ ਜ਼ਮੀਂ ʼਤੇ, ਨਾ ਅੰਬਰ ʼਤੇ,
ਬਰਾਬਰ ਨਾ ਕੋਈ
ਸਰਬਸ਼ਕਤੀਮਾਨ ਹੈ ਤੂੰ ਹੀ,
ਜਾਣੇ ਆਲਮ ਤਮਾਮ
ਯਹੋਵਾਹ, ਯਹੋਵਾਹ,
ਤੇਰੇ ਸਿਵਾ ਨਾ ਹੈ ਕੋਈ
ਤੂੰ ਸਾਡਾ ਘੁਮਿਆਰ,
ਘੜਦਾ ਸਾਡੇ ਦਿਲਾਂ ਨੂੰ
ਜੋ ਚਾਹੇਂ ਤੂੰ ਕਰਾਵੇਂ,
ਯਹੋਵਾਹ ਤੇਰਾ ਨਾਮ
ਤੂੰ ਦੇ ਕੇ ਆਪਣਾ ਨਾਮ,
ਨਿਵਾਜਿਆ ਹੈ ਸਾਨੂੰ
ਤੇਰੇ ਨਾਲ ਜੁੜੇ ਰਹਿਣਾ,
ਹਾਂ ਤੇਰੇ ਹੀ ਗਵਾਹ
(ਕੋਰਸ)
ਯਹੋਵਾਹ, ਯਹੋਵਾਹ,
ਤੇਰੇ ਤੁੱਲ ਨਾ ਕੋਈ
ਨਾ ਜ਼ਮੀਂ ʼਤੇ, ਨਾ ਅੰਬਰ ʼਤੇ,
ਬਰਾਬਰ ਨਾ ਕੋਈ
ਸਰਬਸ਼ਕਤੀਮਾਨ ਹੈ ਤੂੰ ਹੀ,
ਜਾਣੇ ਆਲਮ ਤਮਾਮ
ਯਹੋਵਾਹ, ਯਹੋਵਾਹ,
ਤੇਰੇ ਸਿਵਾ ਨਾ ਹੈ ਕੋੲੀ
(2 ਇਤ. 6:14; ਜ਼ਬੂ. 72:19; ਯਸਾ. 42:8 ਦੇਖੋ।)