2.15
ਇਬਰਾਨੀ ਕਲੰਡਰ
ਨੀਸਾਨ (ਅਬੀਬ) ਮਾਰਚ—ਅਪ੍ਰੈਲ |
14 ਪਸਾਹ 15-21 ਬੇਖਮੀਰੀ ਰੋਟੀ 16 ਫ਼ਸਲ ਦੇ ਪਹਿਲੇ ਫਲ ਦੀ ਭੇਟ |
ਮੀਂਹ ਅਤੇ ਬਰਫ਼ ਪਿਘਲਣ ਕਰਕੇ ਯਰਦਨ ਵਿਚ ਹੜ੍ਹ |
ਜੌਂ |
ਈਯਾਰ (ਜ਼ਿਵ) ਅਪ੍ਰੈਲ—ਮਈ |
14 ਦੇਰ ਨਾਲ ਪਸਾਹ ਮਨਾਉਣਾ |
ਖ਼ੁਸ਼ਕ ਮੌਸਮ ਦੀ ਸ਼ੁਰੂਆਤ, ਆਸਮਾਨ ਜ਼ਿਆਦਾ ਕਰਕੇ ਸਾਫ਼ |
ਕਣਕ |
ਸੀਵਾਨ ਮਈ—ਜੂਨ |
6 ਹਫ਼ਤਿਆਂ ਦਾ ਤਿਉਹਾਰ (ਪੰਤੇਕੁਸਤ) |
ਗਰਮੀ ਦਾ ਮੌਸਮ, ਸਾਫ਼ ਹਵਾ |
ਕਣਕ, ਪਹਿਲੀਆਂ ਅੰਜੀਰਾਂ |
ਤਮੂਜ਼ ਜੂਨ—ਜੁਲਾਈ |
ਗਰਮੀ ਵਧਦੀ ਹੈ, ਕਈ ਇਲਾਕਿਆਂ ਵਿਚ ਕਾਫ਼ੀ ਤ੍ਰੇਲ |
ਅੰਗੂਰਾਂ ਦੀ ਪਹਿਲੀ ਫ਼ਸਲ |
|
ਆਬ ਜੁਲਾਈ—ਅਗਸਤ |
ਅੱਤ ਦੀ ਗਰਮੀ |
ਗਰਮੀਆਂ ਦੇ ਫਲ |
|
ਐਲੂਲ ਅਗਸਤ—ਸਤੰਬਰ |
ਗਰਮੀ ਦਾ ਮੌਸਮ ਜਾਰੀ |
ਖਜੂਰਾਂ, ਅੰਗੂਰ ਤੇ ਅੰਜੀਰਾਂ |
|
ਤਿਸ਼ਰੀ (ਏਥਾਨੀਮ) ਸਤੰਬਰ—ਅਕਤੂਬਰ |
1 ਤੁਰ੍ਹੀ ਦਾ ਵਜਾਇਆ ਜਾਣਾ 10 ਪਾਪ ਮਿਟਾਉਣ ਦਾ ਦਿਨ 15-21 ਛੱਪਰਾਂ ਦਾ ਤਿਉਹਾਰ 22 ਖ਼ਾਸ ਸਭਾ |
ਗਰਮੀ ਦਾ ਮੌਸਮ ਖ਼ਤਮ, ਪਹਿਲੀ ਵਰਖਾ |
ਵਾਹੀ |
ਖ਼ੇਸ਼ਵਨ (ਬੂਲ) ਅਕਤੂਬਰ—ਨਵੰਬਰ |
ਥੋੜ੍ਹਾ-ਥੋੜ੍ਹਾ ਮੀਂਹ |
ਜ਼ੈਤੂਨ |
|
ਕਿਸਲੇਵ ਨਵੰਬਰ—ਦਸੰਬਰ |
25 ਸਮਰਪਣ ਦਾ ਤਿਉਹਾਰ |
ਭਾਰੀ ਮੀਂਹ, ਕੋਰਾ, ਪਹਾੜਾਂ ʼਤੇ ਬਰਫ਼ |
ਸਿਆਲ਼ ਵਿਚ ਭੇਡਾਂ ਵਾੜੇ ਵਿਚ |
ਟੇਬੇਥ ਦਸੰਬਰ—ਜਨਵਰੀ |
ਅੱਤ ਦੀ ਠੰਢ, ਮੀਂਹ, ਪਹਾੜਾਂ ʼਤੇ ਬਰਫ਼ |
ਪੇੜ-ਪੌਦੇ ਉੱਗਣੇ ਸ਼ੁਰੂ |
|
ਸ਼ਬਾਟ ਜਨਵਰੀ—ਫਰਵਰੀ |
ਠੰਢ ਦਾ ਘਟਣਾ, ਮੀਂਹ ਜਾਰੀ |
ਬਦਾਮ ਦੇ ਦਰਖ਼ਤਾਂ ਨੂੰ ਫੁੱਲ ਲੱਗਣੇ ਸ਼ੁਰੂ |
|
ਅਦਾਰ ਫਰਵਰੀ—ਮਾਰਚ |
14, 15 ਪੁਰੀਮ |
ਬੱਦਲ ਗਰਜਦੇ, ਬਿਜਲੀ ਲਿਸ਼ਕਦੀ ਅਤੇ ਗੜੇ ਪੈਂਦੇ ਹਨ |
ਅਲਸੀ |
ਵੇਆਦਾਰ ਮਾਰਚ |
ਇਹ ਮਹੀਨਾ 19 ਸਾਲਾਂ ਵਿਚ ਸੱਤ ਵਾਰ ਜੋੜਿਆ ਜਾਂਦਾ ਸੀ |