2.14-2
ਪੈਸੇ ਅਤੇ ਭਾਰ
ਇਬਰਾਨੀ ਲਿਖਤਾਂ ਵਿਚ ਪੈਸੇ ਅਤੇ ਭਾਰ
ਗੀਰਾਹ (1/20 ਸ਼ੇਕੇਲ) 0.57 ਗ੍ਰਾਮ 10 ਗੀਰਾਹ = 1 ਬੀਕਾਹ |
ਬੀਕਾਹ 5.7 ਗ੍ਰਾਮ 2 ਬੀਕਾਹ = 1 ਸ਼ੇਕੇਲ |
ਪਿਮ 7.8 ਗ੍ਰਾਮ 1 ਪਿਮ = 2/3 ਸ਼ੇਕੇਲ |
ਸ਼ੇਕੇਲ 11.4 ਗ੍ਰਾਮ 50 ਸ਼ੇਕੇਲ = 1 ਮਾਈਨਾ |
ਮਾਈਨਾ 570 ਗ੍ਰਾਮ 60 ਮਾਈਨਾ = 1 ਕਿੱਕਾਰ |
ਕਿੱਕਾਰ 34.2 ਕਿਲੋਗ੍ਰਾਮ |
ਦਾਰਕ (ਫਾਰਸੀ, ਸੋਨਾ) 8.4 ਗ੍ਰਾਮ |
ਮਸੀਹੀ ਯੂਨਾਨੀ ਲਿਖਤਾਂ ਵਿਚ ਪੈਸੇ ਅਤੇ ਭਾਰ
ਲੈਪਟਨ (ਤਾਂਬੇ ਜਾਂ ਕਾਂਸੀ ਦਾ ਯਹੂਦੀ ਸਿੱਕਾ) 1/2 ਕੁਆਡਰੰਸ |
ਕੁਆਡਰੰਸ (ਤਾਂਬੇ ਜਾਂ ਕਾਂਸੀ ਦਾ ਰੋਮੀ ਸਿੱਕਾ) 2 ਲੈਪਟਨ |
ਅਸੈਰੀਅਨ (ਤਾਂਬੇ ਜਾਂ ਕਾਂਸੀ ਦਾ ਰੋਮੀ ਅਤੇ ਰੋਮੀ ਸੂਬੇ ਦਾ ਸਿੱਕਾ) 4 ਕੁਆਡਰੰਟ |
ਦੀਨਾਰ (ਚਾਂਦੀ ਦਾ ਰੋਮੀ ਸਿੱਕਾ) 64 ਕੁਆਡਰੰਟ 3.85 ਗ੍ਰਾਮ = 1 ਦਿਨ ਦੀ ਮਜ਼ਦੂਰੀ (12 ਘੰਟੇ) |
ਦਰਾਖਮਾ (ਚਾਂਦੀ ਦਾ ਯੂਨਾਨੀ ਸਿੱਕਾ) 3.4 ਗ੍ਰਾਮ = 1 ਦਿਨ ਦੀ ਮਜ਼ਦੂਰੀ (12 ਘੰਟੇ) |
2 ਦਰਾਖਮਾ (ਚਾਂਦੀ ਦਾ ਯੂਨਾਨੀ ਸਿੱਕਾ) 2 ਦਰਾਖਮਾ 6.8 ਗ੍ਰਾਮ = 2 ਦਿਨਾਂ ਦੀ ਮਜ਼ਦੂਰੀ |
4 ਦਰਾਖਮਾ (ਚਾਂਦੀ ਦਾ ਯੂਨਾਨੀ ਸਿੱਕਾ; ਇਸ ਨੂੰ ਚਾਂਦੀ ਦਾ ਸਟੇਟਰ ਵੀ ਕਿਹਾ ਜਾਂਦਾ ਹੈ) 4 ਦਰਾਖਮਾ 13.6 ਗ੍ਰਾਮ = 4 ਦਿਨਾਂ ਦੀ ਮਜ਼ਦੂਰੀ |
ਮਾਈਨਾ 100 ਦਰਾਖਮਾ 340 ਗ੍ਰਾਮ = ਲਗਭਗ 100 ਦਿਨਾਂ ਦੀ ਮਜ਼ਦੂਰੀ |
ਟੈਲੰਟ 60 ਮਾਈਨਾ 20.4 ਕਿਲੋਗ੍ਰਾਮ = ਲਗਭਗ 20 ਸਾਲਾਂ ਦੀ ਮਜ਼ਦੂਰੀ |
ਪੌਂਡ (ਰੋਮੀ) 327 ਗ੍ਰਾਮ
|