2.5
ਡੇਰਾ ਅਤੇ ਮਹਾਂ ਪੁਜਾਰੀ
ਡੇਰੇ ਦੇ ਹਿੱਸੇ ਅਤੇ ਸਾਮਾਨ
1 ਸੰਦੂਕ (ਕੂਚ 25:10-22; 26:33)
2 ਪਰਦਾ (ਕੂਚ 26:31-33)
3 ਪਰਦੇ ਲਈ ਥੰਮ੍ਹ (ਕੂਚ 26:31, 32)
4 ਪਵਿੱਤਰ ਕਮਰਾ (ਕੂਚ 26:33)
5 ਅੱਤ ਪਵਿੱਤਰ ਕਮਰਾ (ਕੂਚ 26:33)
6 ਤੰਬੂ ਦੇ ਦਰਵਾਜ਼ੇ ਦਾ ਪਰਦਾ (ਕੂਚ 26:36)
7 ਪਰਦੇ ਲਈ ਥੰਮ੍ਹ (ਕੂਚ 26:37)
8 ਥੰਮ੍ਹ ਲਈ ਤਾਂਬੇ ਦੀ ਚੌਂਕੀ (ਕੂਚ 26:37)
9 ਧੂਪ ਧੁਖਾਉਣ ਲਈ ਵੇਦੀ (ਕੂਚ 30:1-6)
10 ਚੜ੍ਹਾਵੇ ਦੀ ਰੋਟੀ ਲਈ ਮੇਜ਼ (ਕੂਚ 25:23-30; 26:35)
11 ਸ਼ਮਾਦਾਨ (ਕੂਚ 25:31-40; 26:35)
12 ਮਲਮਲ ਦੇ ਕੱਪੜੇ ਦਾ ਪਰਦਾ (ਕੂਚ 26:1-6)
13 ਬੱਕਰੀ ਦੇ ਵਾਲ਼ਾਂ ਦਾ ਪਰਦਾ (ਕੂਚ 26:7-13)
14 ਭੇਡੂਆਂ ਦੀਆਂ ਖੱਲਾਂ ਦਾ ਪਰਦਾ (ਕੂਚ 26:14)
15 ਸੀਲ ਮੱਛੀ ਦੀਆਂ ਖੱਲਾਂ ਦਾ ਪਰਦਾ (ਕੂਚ 26:14)
16 ਲੱਕੜ ਦਾ ਚੌਖਟਾ (ਕੂਚ 26:15-18, 29)
17 ਚੌਖਟੇ ਲਈ ਚਾਂਦੀ ਦੀ ਚੌਂਕੀ (ਕੂਚ 26:19-21)
18 ਡੰਡਾ (ਕੂਚ 26:26-29)
19 ਚਾਂਦੀ ਦੀ ਚੌਂਕੀ (ਕੂਚ 26:32)
20 ਤਾਂਬੇ ਦਾ ਹੌਦ (ਕੂਚ 30:18-21)
21 ਹੋਮ-ਬਲ਼ੀ ਲਈ ਵੇਦੀ (ਕੂਚ 27:1-8)
22 ਵਿਹੜਾ (ਕੂਚ 27:17, 18)
23 ਦਰਵਾਜ਼ਾ (ਕੂਚ 27:16)
24 ਮਲਮਲ ਦੇ ਪਰਦੇ (ਕੂਚ 27:9-15)
ਮਹਾਂ ਪੁਜਾਰੀ
ਕੂਚ ਅਧਿਆਇ 28 ਵਿਚ ਇਜ਼ਰਾਈਲ ਦੇ ਮਹਾਂ ਪੁਜਾਰੀ ਦੇ ਲਿਬਾਸ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ
ਪਗੜੀ (ਕੂਚ 28:39)
ਸਮਰਪਣ ਦੀ ਪਵਿੱਤਰ ਨਿਸ਼ਾਨੀ (ਕੂਚ 28:36; 29:6)
ਸੁਲੇਮਾਨੀ ਪੱਥਰ (ਕੂਚ 28:9)
ਡੋਰੀ (ਕੂਚ 28:14)
12 ਕੀਮਤੀ ਪੱਥਰਾਂ ਨਾਲ ਜੜਿਆ ਨਿਆਂ ਦਾ ਸੀਨਾਬੰਦ (ਕੂਚ 28:15-21)
ਏਫ਼ੋਦ ਅਤੇ ਵੱਧਰੀਆਂ (ਕੂਚ 28:6, 8)
ਬਿਨਾਂ ਬਾਹਾਂ ਵਾਲਾ ਨੀਲਾ ਕੁੜਤਾ (ਕੂਚ 28:31)
ਘੰਟੀਆਂ ਅਤੇ ਅਨਾਰਾਂ ਵਾਲਾ ਘੇਰਾ (ਕੂਚ 28:33-35)
ਵਧੀਆ ਮਲਮਲ ਦਾ ਡੱਬੀਆਂ ਵਾਲਾ ਚੋਗਾ (ਕੂਚ 28:39)