2.8
ਸੁਲੇਮਾਨ ਦਾ ਮੰਦਰ
ਛਾਪਿਆ ਐਡੀਸ਼ਨ
ਮੰਦਰ ਦੇ ਹਿੱਸੇ ਅਤੇ ਸਾਮਾਨ
1 ਅੱਤ ਪਵਿੱਤਰ ਕਮਰਾ (1 ਰਾਜ 6:16, 20)
2 ਪਵਿੱਤਰ ਕਮਰਾ (2 ਇਤਿ 5:9)
3 ਉੱਪਰਲੀਆਂ ਕੋਠੜੀਆਂ (2 ਇਤਿ 3:8, 9)
4 ਪਾਸੇ ʼਤੇ ਬਣੀਆਂ ਕੋਠੜੀਆਂ (1 ਰਾਜ 6:5, 6, 10)
5 ਯਾਕੀਨ (1 ਰਾਜ 7:21; 2 ਇਤਿ 3:17)
6 ਬੋਅਜ਼ (1 ਰਾਜ 7:21; 2 ਇਤਿ 3:17)
7 ਦਲਾਨ (1 ਰਾਜ 6:3; 2 ਇਤਿ 3:4)
8 ਤਾਂਬੇ ਦੀ ਵੇਦੀ (2 ਇਤਿ 4:1)
9 ਤਾਂਬੇ ਦਾ ਥੜ੍ਹਾ (2 ਇਤਿ 6:13)
10 ਅੰਦਰਲਾ ਵਿਹੜਾ (1 ਰਾਜ 6:36)
11 ਧਾਤ ਦਾ ਵੱਡਾ ਹੌਦ (1 ਰਾਜ 7:23)
12 ਪਹੀਏਦਾਰ ਗੱਡੀਆਂ (1 ਰਾਜ 7:27)
13 ਪਾਸੇ ʼਤੇ ਦਰਵਾਜ਼ਾ (1 ਰਾਜ 6:8)
14 ਰੋਟੀ ਖਾਣ ਵਾਲੇ ਕਮਰੇ (1 ਇਤਿ 28:12)