ਕੂਚ 1:1-4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਜਦੋਂ ਯਾਕੂਬ ਯਾਨੀ ਇਜ਼ਰਾਈਲ ਮਿਸਰ ਗਿਆ, ਤਾਂ ਉਸ ਦੇ ਸਾਰੇ ਪੁੱਤਰ ਵੀ ਆਪੋ-ਆਪਣੇ ਪਰਿਵਾਰਾਂ ਨਾਲ ਉੱਥੇ ਗਏ। ਇਹ ਯਾਕੂਬ ਦੇ ਪੁੱਤਰਾਂ ਦੇ ਨਾਂ ਹਨ:+ 2 ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ;+ 3 ਯਿਸਾਕਾਰ, ਜ਼ਬੂਲੁਨ, ਬਿਨਯਾਮੀਨ; 4 ਦਾਨ, ਨਫ਼ਤਾਲੀ, ਗਾਦ ਅਤੇ ਆਸ਼ੇਰ।+
1 ਜਦੋਂ ਯਾਕੂਬ ਯਾਨੀ ਇਜ਼ਰਾਈਲ ਮਿਸਰ ਗਿਆ, ਤਾਂ ਉਸ ਦੇ ਸਾਰੇ ਪੁੱਤਰ ਵੀ ਆਪੋ-ਆਪਣੇ ਪਰਿਵਾਰਾਂ ਨਾਲ ਉੱਥੇ ਗਏ। ਇਹ ਯਾਕੂਬ ਦੇ ਪੁੱਤਰਾਂ ਦੇ ਨਾਂ ਹਨ:+ 2 ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ;+ 3 ਯਿਸਾਕਾਰ, ਜ਼ਬੂਲੁਨ, ਬਿਨਯਾਮੀਨ; 4 ਦਾਨ, ਨਫ਼ਤਾਲੀ, ਗਾਦ ਅਤੇ ਆਸ਼ੇਰ।+