-
ਉਤਪਤ 19:28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਜਦੋਂ ਉਸ ਨੇ ਸਦੂਮ ਅਤੇ ਗਮੋਰਾ ਅਤੇ ਪੂਰੇ ਇਲਾਕੇ ʼਤੇ ਨਜ਼ਰ ਮਾਰੀ, ਤਾਂ ਉਸ ਨੂੰ ਬਹੁਤ ਹੀ ਭਿਆਨਕ ਨਜ਼ਾਰਾ ਦਿਖਾਈ ਦਿੱਤਾ। ਉਸ ਇਲਾਕੇ ਤੋਂ ਸੰਘਣਾ ਧੂੰਆਂ ਉੱਠ ਰਿਹਾ ਸੀ ਜਿਵੇਂ ਭੱਠੇ ਵਿੱਚੋਂ ਸੰਘਣਾ ਧੂੰਆਂ ਨਿਕਲਦਾ ਹੈ।+
-