ਉਤਪਤ 10:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਇਸ ਲਈ ਕਨਾਨੀਆਂ ਦੇ ਇਲਾਕੇ ਦੀ ਹੱਦ ਸੀਦੋਨ ਤੋਂ ਲੈ ਕੇ ਗਾਜ਼ਾ+ ਦੇ ਨੇੜੇ ਗਰਾਰ+ ਤਕ ਅਤੇ ਲਾਸ਼ਾ ਨੇੜੇ ਸਦੂਮ, ਗਮੋਰਾ,*+ ਅਦਮਾਹ ਅਤੇ ਸਬੋਈਮ+ ਤਕ ਸੀ। ਉਤਪਤ 20:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਫਿਰ ਅਬਰਾਹਾਮ ਉੱਥੋਂ ਆਪਣਾ+ ਡੇਰਾ ਲੈ ਕੇ ਨੇਗੇਬ ਦੇ ਇਲਾਕੇ ਵਿਚ ਚਲਾ ਗਿਆ ਅਤੇ ਕਾਦੇਸ਼+ ਅਤੇ ਸ਼ੂਰ+ ਦੇ ਵਿਚਕਾਰ ਰਹਿਣ ਲੱਗ ਪਿਆ। ਜਦੋਂ ਉਹ ਕੁਝ ਸਮੇਂ ਲਈ ਗਰਾਰ+ ਵਿਚ ਠਹਿਰਿਆ* ਹੋਇਆ ਸੀ,
19 ਇਸ ਲਈ ਕਨਾਨੀਆਂ ਦੇ ਇਲਾਕੇ ਦੀ ਹੱਦ ਸੀਦੋਨ ਤੋਂ ਲੈ ਕੇ ਗਾਜ਼ਾ+ ਦੇ ਨੇੜੇ ਗਰਾਰ+ ਤਕ ਅਤੇ ਲਾਸ਼ਾ ਨੇੜੇ ਸਦੂਮ, ਗਮੋਰਾ,*+ ਅਦਮਾਹ ਅਤੇ ਸਬੋਈਮ+ ਤਕ ਸੀ।
20 ਫਿਰ ਅਬਰਾਹਾਮ ਉੱਥੋਂ ਆਪਣਾ+ ਡੇਰਾ ਲੈ ਕੇ ਨੇਗੇਬ ਦੇ ਇਲਾਕੇ ਵਿਚ ਚਲਾ ਗਿਆ ਅਤੇ ਕਾਦੇਸ਼+ ਅਤੇ ਸ਼ੂਰ+ ਦੇ ਵਿਚਕਾਰ ਰਹਿਣ ਲੱਗ ਪਿਆ। ਜਦੋਂ ਉਹ ਕੁਝ ਸਮੇਂ ਲਈ ਗਰਾਰ+ ਵਿਚ ਠਹਿਰਿਆ* ਹੋਇਆ ਸੀ,