ਕੂਚ 27:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਤੂੰ ਡੇਰੇ ਲਈ ਵਿਹੜਾ ਵੀ ਬਣਾਈਂ।+ ਵਿਹੜੇ ਦੇ ਦੱਖਣ ਵਾਲੇ ਪਾਸੇ ਦੀ ਵਾੜ 100 ਹੱਥ ਲੰਬੀ ਹੋਵੇ ਅਤੇ ਇਸ ਲਈ ਕੱਤੇ ਹੋਏ ਵਧੀਆ ਮਲਮਲ ਦੇ ਪਰਦੇ ਬਣਾਈਂ।+
9 “ਤੂੰ ਡੇਰੇ ਲਈ ਵਿਹੜਾ ਵੀ ਬਣਾਈਂ।+ ਵਿਹੜੇ ਦੇ ਦੱਖਣ ਵਾਲੇ ਪਾਸੇ ਦੀ ਵਾੜ 100 ਹੱਥ ਲੰਬੀ ਹੋਵੇ ਅਤੇ ਇਸ ਲਈ ਕੱਤੇ ਹੋਏ ਵਧੀਆ ਮਲਮਲ ਦੇ ਪਰਦੇ ਬਣਾਈਂ।+