ਲੇਵੀਆਂ 6:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਹਿ, ‘ਪਾਪ-ਬਲ਼ੀ ਦੇ ਸੰਬੰਧ ਵਿਚ ਇਹ ਨਿਯਮ ਹੈ:+ ਜਿੱਥੇ ਹੋਮ-ਬਲ਼ੀ ਦਾ ਜਾਨਵਰ ਵੱਢਿਆ ਜਾਂਦਾ ਹੈ,+ ਉੱਥੇ ਹੀ ਯਹੋਵਾਹ ਅੱਗੇ ਪਾਪ-ਬਲ਼ੀ ਦਾ ਜਾਨਵਰ ਵੱਢਿਆ ਜਾਵੇ। ਇਹ ਭੇਟ ਅੱਤ ਪਵਿੱਤਰ ਹੈ।
25 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਹਿ, ‘ਪਾਪ-ਬਲ਼ੀ ਦੇ ਸੰਬੰਧ ਵਿਚ ਇਹ ਨਿਯਮ ਹੈ:+ ਜਿੱਥੇ ਹੋਮ-ਬਲ਼ੀ ਦਾ ਜਾਨਵਰ ਵੱਢਿਆ ਜਾਂਦਾ ਹੈ,+ ਉੱਥੇ ਹੀ ਯਹੋਵਾਹ ਅੱਗੇ ਪਾਪ-ਬਲ਼ੀ ਦਾ ਜਾਨਵਰ ਵੱਢਿਆ ਜਾਵੇ। ਇਹ ਭੇਟ ਅੱਤ ਪਵਿੱਤਰ ਹੈ।