-
ਗਿਣਤੀ 6:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 “‘ਨਜ਼ੀਰ ਵਜੋਂ ਸੇਵਾ ਕਰਨ ਸੰਬੰਧੀ ਇਹ ਨਿਯਮ ਹੈ: ਜਦ ਉਸ ਦੇ ਨਜ਼ੀਰ ਵਜੋਂ ਸੇਵਾ ਕਰਨ ਦੇ ਦਿਨ ਪੂਰੇ ਹੋ ਜਾਣ,+ ਤਾਂ ਉਸ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆਂਦਾ ਜਾਵੇ। 14 ਉੱਥੇ ਉਹ ਯਹੋਵਾਹ ਸਾਮ੍ਹਣੇ ਇਹ ਭੇਟਾਂ ਲਿਆਵੇ: ਹੋਮ-ਬਲ਼ੀ ਵਜੋਂ ਇਕ ਸਾਲ ਦਾ ਬਿਨਾਂ ਨੁਕਸ ਵਾਲਾ ਲੇਲਾ,+ ਪਾਪ-ਬਲ਼ੀ ਵਜੋਂ ਇਕ ਸਾਲ ਦੀ ਬਿਨਾਂ ਨੁਕਸ ਵਾਲੀ ਲੇਲੀ,+ ਸ਼ਾਂਤੀ-ਬਲ਼ੀ ਵਜੋਂ ਇਕ ਬਿਨਾਂ ਨੁਕਸ ਵਾਲਾ ਭੇਡੂ,+
-