ਗਿਣਤੀ 30:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜੇ ਕੋਈ ਆਦਮੀ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦਾ ਹੈ+ ਜਾਂ ਸਹੁੰ ਖਾ ਕੇ+ ਆਪਣੇ ਉੱਤੇ ਕੋਈ ਬੰਦਸ਼ ਲਾਉਂਦਾ ਹੈ, ਤਾਂ ਉਹ ਆਪਣੀ ਗੱਲ ਤੋਂ ਨਾ ਮੁੱਕਰੇ।+ ਉਸ ਨੇ ਜੋ ਵੀ ਸੁੱਖਣਾ ਸੁੱਖੀ ਹੈ, ਉਹ ਹਰ ਹਾਲ ਵਿਚ ਪੂਰੀ ਕਰੇ।+ ਉਪਦੇਸ਼ਕ ਦੀ ਕਿਤਾਬ 5:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਜਦੋਂ ਤੂੰ ਪਰਮੇਸ਼ੁਰ ਅੱਗੇ ਕੋਈ ਸੁੱਖਣਾ ਸੁੱਖੇਂ, ਤਾਂ ਉਸ ਨੂੰ ਪੂਰਾ ਕਰਨ ਵਿਚ ਦੇਰ ਨਾ ਲਾਈਂ+ ਕਿਉਂਕਿ ਉਹ ਮੂਰਖਾਂ ਤੋਂ ਖ਼ੁਸ਼ ਨਹੀਂ ਹੁੰਦਾ।+ ਤੂੰ ਜੋ ਵੀ ਸੁੱਖਣਾ ਸੁੱਖਦਾ ਹੈਂ, ਉਸ ਨੂੰ ਪੂਰਾ ਕਰ।+
2 ਜੇ ਕੋਈ ਆਦਮੀ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦਾ ਹੈ+ ਜਾਂ ਸਹੁੰ ਖਾ ਕੇ+ ਆਪਣੇ ਉੱਤੇ ਕੋਈ ਬੰਦਸ਼ ਲਾਉਂਦਾ ਹੈ, ਤਾਂ ਉਹ ਆਪਣੀ ਗੱਲ ਤੋਂ ਨਾ ਮੁੱਕਰੇ।+ ਉਸ ਨੇ ਜੋ ਵੀ ਸੁੱਖਣਾ ਸੁੱਖੀ ਹੈ, ਉਹ ਹਰ ਹਾਲ ਵਿਚ ਪੂਰੀ ਕਰੇ।+
4 ਜਦੋਂ ਤੂੰ ਪਰਮੇਸ਼ੁਰ ਅੱਗੇ ਕੋਈ ਸੁੱਖਣਾ ਸੁੱਖੇਂ, ਤਾਂ ਉਸ ਨੂੰ ਪੂਰਾ ਕਰਨ ਵਿਚ ਦੇਰ ਨਾ ਲਾਈਂ+ ਕਿਉਂਕਿ ਉਹ ਮੂਰਖਾਂ ਤੋਂ ਖ਼ੁਸ਼ ਨਹੀਂ ਹੁੰਦਾ।+ ਤੂੰ ਜੋ ਵੀ ਸੁੱਖਣਾ ਸੁੱਖਦਾ ਹੈਂ, ਉਸ ਨੂੰ ਪੂਰਾ ਕਰ।+