-
ਗਿਣਤੀ 34:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਸ ਲਈ ਮੂਸਾ ਨੇ ਇਜ਼ਰਾਈਲੀਆਂ ਨੂੰ ਇਹ ਹਿਦਾਇਤ ਦਿੱਤੀ: “ਯਹੋਵਾਹ ਦੇ ਹੁਕਮ ਮੁਤਾਬਕ ਤੁਸੀਂ ਇਹ ਦੇਸ਼ ਗੁਣੇ ਪਾ ਕੇ ਸਾਢੇ ਨੌਂ ਗੋਤਾਂ ਵਿਚ ਵਿਰਾਸਤ ਦੇ ਤੌਰ ਤੇ ਵੰਡਣਾ+
-
-
ਯਹੋਸ਼ੁਆ 18:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਤੁਸੀਂ ਦੇਸ਼ ਨੂੰ ਸੱਤ ਹਿੱਸਿਆਂ ਵਿਚ ਵੰਡ ਕੇ ਇਸ ਦਾ ਵੇਰਵਾ ਲਿਖ ਲਇਓ ਤੇ ਫਿਰ ਇਸ ਨੂੰ ਮੇਰੇ ਕੋਲ ਇੱਥੇ ਲੈ ਆਇਓ ਅਤੇ ਮੈਂ ਸਾਡੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਇੱਥੇ ਤੁਹਾਡੇ ਲਈ ਗੁਣੇ ਪਾਵਾਂਗਾ।+
-